ਇਸ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਪਰਮੇਸ਼ੁਰ ਦੀ ਪਵਿੱਤਰਤਾ ਮਨੁੱਖਾਂ ਦੇ ਲਈ ਇੱਕ ਵਿਰੋਧਾਭਾਸ ਪੇਸ਼ ਕਰਦੀ ਹੈ। ਪਰਮੇਸ਼ੁਰ ਸਾਰੀਆਂ ਹਕੀਕਤਾਂ ਦਾ ਵਿਲੱਖਣ ਅਤੇ ਸਭ ਤੋਂ ਅਲੱਗ ਕੀਤਾ ਹੋਇਆ ਸਿਰਜਣਹਾਰ ਹੈ ਅਤੇ ਸਾਰੀ ਭਲਿਆਈ ਦਾ ਲੇਖਕ ਵੀ ਹੈ। ਪਰ, ਭਲਿਆਈ ਮਨੁੱਖਾਂ ਦੇ ਲਈ ਖ਼ਤਰਨਾਕ ਵੀ ਹੋ ਸਕਦੀ ਹੈ ਕਿਉਂਕਿ ਉਹ ਨਾਸ਼ਵਾਨ ਅਤੇ ਨੈਤਿਕ ਤੌਰ 'ਤੇ ਭ੍ਰਿਸ਼ਟ ਹਨ। ਅੰਤ ਵਿੱਚ, ਇਸ ਵਿਰੋਧਾਭਾਸ ਦਾ ਹੱਲ ਯਿਸੂ ਕਰੇਗਾ ਜੋ ਪਰਮੇਸ਼ੁਰ ਦੀ ਪਵਿੱਤਰਤਾ ਨੂੰ ਧਾਰਨ ਕਰਦੇ ਹੋਏ, ਉਸਦੀ ਸ੍ਰਿਸ਼ਟੀ ਨੂੰ ਚੰਗਾ ਕਰਨ ਦੇ ਲਈ ਆਉਂਦਾ ਹੈ। #BibleProject #ਬਾਈਬਲ #ਪਵਿੱਤਰਤਾ