ਬਾਰੇ
ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਨੇ ਮਨੁੱਖ ਦੇ ਮਨ ਵਿੱਚ ਸਦੀਪਕ ਜੀਵਨ ਵਸਾਇਆ ਹੈ| ਇਸਦਾ ਭਾਵ ਇਹ ਹੈ, ਕਿਉਂਕਿ, ਮਨੁੱਖ ਸਦੀਪਕ ਜੀਵਨ ਲਈ ਬਣਿਆ ਹੈ, ਇਸਲਈ, ਇਸ ਸਮਾਂ ਦੀ ਚੀਜ਼ਾ ਕਦੇ ਵੀ ਉਸਨੂੰ ਪੱਕੇ ਤੌਰ ਤੇ ਰਜਾ ਨਹੀਂ ਸਕ ਦੀ ਹਨ|ਇਕ ਸਦੀਵੀ ਸੁੰਨ ਹੈ ਜੋ ਸਿਰਫ ਪਰਮੇਸ਼ਰ ਹੀ ਭਰ ਸਕਦਾ ਹੈ|ਸੰਤ ਆਗਸਤੀਨ ਨੇ ਇਸ ਨੂੰ ਬਿਲਕੁਲ ਸਹੀ ਤਰ੍ਹਾਂ ਦਸਿਆ ਹੈ ਜਦੋਂ ਉਸ ਨੇ ਘੋਸ਼ਤ ਕੀਤਾ, “ਹੇ ਪਰਮੇਸ਼ਰ, ਤੁਸਾ ਨੇ ਸਾਨੂੰ ਆਪਣੇ ਲਈ ਬਣਾਇਆ ਹੈ, ਅਤੇ ਸਾਡੀ ਆਤਮਾ ਬੇਚੈਨ ਹਨ ਜਦੋਂ ਤੱਕ ਉਹ ਤੁਹਾਡੇ ਵਿੱਚ ਅਰਾਮ ਨਹੀਂ ਪਾ ਲੈਣ ਦੀ|” ਪਰਮੇਸ਼ਰ ਦੇ ਲਈ ਤੁਹਾਡੀ ਖੋਜ ਸਾਡੀ ਮਦਦ ਕਰਦੀ ਹੈ ਉਸ ਖੋਜ ਨੂੰ ਜਾਰੀ ਰਖਣ ਲਈ ਜਦੋਂ ਤੱਕ ਅਸੀਂ ਸਦੀਵੀ ਪਰਮੇਸ਼ਰ ਦੇ ਜਿਊਂਦੇ ਅਤੇ ਨਿੱਜੀ ਸੰਬੰਧ ਵਿੱਚ ਅਰਾਮ ਨਹੀਂ ਪਾ ਲੈਣ ਦੇ|