ਗਲਾਤੀਆਂ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਗਲਾਤੀਆਂ ਵਿਚ, ਪੌਲੁਸ ਗਲਾਤੀਆਂ ਦੇ ਮਸੀਹੀਆਂ ਨੂੰ ਚੁਣੌਤੀ ਦਿੰਦਾ ਹੈ ਕਿ ਉਹ ਵਿਵਾਦਪੂਰਨ ਤੁਰੇਤ ਦੀਆਂ ਵਿਧੀਆਂ ਦੇ ਕਾਰਣ ਕਲੀਸਿਯਾ ਵਿੱਚ ਵੰਡ ਨਾ ਪਾਉਣ l
#BibleProject #ਬਾਈਬਲ #ਗਲਾਤੀਆਂ