ਅੱਯੂਬ ਤੇ ਸਾਡੀ ਸੰਖੇਪ ਜਾਣਕਾਰੀ ਦੀ ਵੀਡੀਓ ਨੂੰ ਵੇਖੋ, ਜੋ ਪੁਸਤਕ ਦੀ ਸਾਹਿਤਕ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਵੰਡਦੀ ਹੈ l ਅੱਯੂਬ ਮਨੁੱਖੀ ਦੁੱਖਾਂ ਨਾਲ ਪਰਮੇਸ਼ੁਰ ਦੇ ਰਿਸ਼ਤੇ ਦੇ ਮੁਸ਼ਕਲ ਪ੍ਰਸ਼ਨ ਦੀ ਪੜਤਾਲ ਕਰਦਾ ਹੈ, ਅਤੇ ਸਾਨੂੰ ਪਰਮੇਸ਼ੁਰ ਦੀ ਬੁੱਧ ਅਤੇ ਚਰਿੱਤਰ ਤੇ ਭਰੋਸਾ ਕਰਨ ਲਈ ਸੱਦਾ ਦਿੰਦਾ ਹੈ l
#BibleProject #ਬਾਈਬਲ #ਅੱਯੂਬ